ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਲਈ ਚੋਣ ਪ੍ਰਚਾਰ ਵਿੱਚ ਰਜੇ ਹੋਏ ਹਨ। ਉਹਨਾਂ ਨੇ ਦਿੱਲੀ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਵਾਲਿਓ, 5 ਫਰਵਰੀ ਨੂੰ ਛੁੱਟੀ ਵਾਲਾ ਦਿਨ ਨਾ ਸਮਝਿਓ, ਇਹ ਡਿਊਟੀ ਵਾਲਾ ਦਿਨ ਹੈ। ਇਸ ਦਿਨ ਤੁਸੀਂ ਜਿਹੜਾ ਬਟਨ ਦਬਾਉਣਾ ਹੈ ਉਹ ਝਾੜੂ ਦਾ ਨਹੀਂ ਬਲਕਿ ਤੁਹਾਡੇ ਪਰਿਵਾਰ ਦੀ ਕਿਸਮਤ ਦਾ ਬਟਨ ਹੋਵੇਗਾ। ਹੁਣ ਫ਼ੈਸਲਾ ਤੁਸੀਂ ਕਰਨਾ ਹੈ।
ਮੁੱਖ ਮੰਤਰੀ ਮਾਨ ਨੇ ਦਿੱਲੀ ਵਾਸੀਆਂ ਨੂੰ ਕੀਤੀ ਅਪੀਲ, 6 ਜਨਵਰੀ ਨੂੰ ਛੁੱਟੀ ਨਾ ਸਮਝਿਓ
RELATED ARTICLES