Sunday, July 7, 2024
HomePunjabi NewsLiberal BreakingNEET ਪੇਪਰ ਲੀਕ ਮਾਮਲੇ 'ਚ ਸੀਬੀਆਈ ਨੇ ਵੀਰਵਾਰ ਨੂੰ 2 ਦੋਸ਼ੀਆਂ ਨੂੰ...

NEET ਪੇਪਰ ਲੀਕ ਮਾਮਲੇ ‘ਚ ਸੀਬੀਆਈ ਨੇ ਵੀਰਵਾਰ ਨੂੰ 2 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

NEET ਪੇਪਰ ਲੀਕ ਮਾਮਲੇ ‘ਚ ਸੀਬੀਆਈ ਨੇ ਵੀਰਵਾਰ ਨੂੰ 2 ਦੋਸ਼ੀਆਂ ਮਨੀਸ਼ ਪ੍ਰਕਾਸ਼ ਅਤੇ ਆਸ਼ੂਤੋਸ਼ ਨੂੰ ਪਟਨਾ ਤੋਂ ਗ੍ਰਿਫਤਾਰ ਕੀਤਾ ਹੈ। ਦੋਵਾਂ ਨੇ ਰਾਤ ਲਈ ਪਟਨਾ ਵਿੱਚ ਪਲੇ ਐਂਡ ਲਰਨ ਸਕੂਲ ਬੁੱਕ ਕਰਵਾਇਆ ਸੀ। ਇਸੇ ਸਕੂਲ ਵਿੱਚ 20 ਤੋਂ 25 ਉਮੀਦਵਾਰਾਂ ਨੂੰ ਇਕੱਠਾ ਕਰਕੇ ਜਵਾਬਾਂ ਨੂੰ ਯਾਦ ਕਰਨ ਲਈ ਤਿਆਰ ਕੀਤਾ ਗਿਆ। ਇੱਥੇ ਹੀ ਸਾੜੀ ਗਈ ਕਿਤਾਬ ਦੇ ਟੁਕੜੇ ਮਿਲੇ ਸਨ।

RELATED ARTICLES

Most Popular

Recent Comments