ਕੈਨੇਡਾ ਨੇ ਭਾਰਤੀ ਨਾਗਰਿਕਾਂ ਲਈ ਵਿਜ਼ੀਟਰ ਵੀਜ਼ਾ ਦੇ ਨਿਯਮਾਂ ਨੂੰ ਕੜਾ ਕਰ ਦਿੱਤਾ ਹੈ। ਹੁਣ 10 ਸਾਲ ਦੀ ਬਜਾਏ ਸਿਰਫ਼ 1 ਮਹੀਨੇ ਦਾ ਵੀਜ਼ਾ ਹੀ ਮਿਲੇਗਾ। ਇਹ ਫੈਸਲਾ Visitor Visa ਨੂੰ ਵਰਕ ਵੀਜ਼ਾ ਵਿੱਚ ਤਬਦੀਲ ਕਰਨ ਕਾਰਨ ਲਿਆ ਗਿਆ। ਭਾਰਤੀ ਲੋਕਾਂ ਲਈ ਇਹ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਨਾਲ ਕੈਨੇਡਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਤੇ ਅਸਰ ਪੈ ਸਕਦਾ ਹੈ।
ਕਨੇਡਾ ਨੇ ਭਾਰਤੀ ਨਾਗਰਿਕਾਂ ਲਈ 10 ਸਾਲ ਦਾ ਵਿਜ਼ੀਟਰ ਵੀਜ਼ਾ ਕੀਤਾ ਬੰਦ
RELATED ARTICLES