HomePunjabi NewsLiberal Breakingਕਨੇਡਾ ਨੇ ਭਾਰਤੀ ਨਾਗਰਿਕਾਂ ਲਈ 10 ਸਾਲ ਦਾ ਵਿਜ਼ੀਟਰ ਵੀਜ਼ਾ ਕੀਤਾ ਬੰਦ

ਕਨੇਡਾ ਨੇ ਭਾਰਤੀ ਨਾਗਰਿਕਾਂ ਲਈ 10 ਸਾਲ ਦਾ ਵਿਜ਼ੀਟਰ ਵੀਜ਼ਾ ਕੀਤਾ ਬੰਦ

ਕੈਨੇਡਾ ਨੇ ਭਾਰਤੀ ਨਾਗਰਿਕਾਂ ਲਈ ਵਿਜ਼ੀਟਰ ਵੀਜ਼ਾ ਦੇ ਨਿਯਮਾਂ ਨੂੰ ਕੜਾ ਕਰ ਦਿੱਤਾ ਹੈ। ਹੁਣ 10 ਸਾਲ ਦੀ ਬਜਾਏ ਸਿਰਫ਼ 1 ਮਹੀਨੇ ਦਾ ਵੀਜ਼ਾ ਹੀ ਮਿਲੇਗਾ। ਇਹ ਫੈਸਲਾ Visitor Visa ਨੂੰ ਵਰਕ ਵੀਜ਼ਾ ਵਿੱਚ ਤਬਦੀਲ ਕਰਨ ਕਾਰਨ ਲਿਆ ਗਿਆ। ਭਾਰਤੀ ਲੋਕਾਂ ਲਈ ਇਹ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਨਾਲ ਕੈਨੇਡਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਤੇ ਅਸਰ ਪੈ ਸਕਦਾ ਹੈ।

RELATED ARTICLES

Most Popular

Recent Comments