BSF ਨੇ ਵੱਡੀ ਸਫ਼ਲਤਾ ਹਾਸਿਲ ਕਰਦਿਆ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਚੀਨ ਦੇ ਚਾਰ ਪਿਸਤੌਲ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਪਿਸਤੌਲ ਦੇ ਚਾਰ ਖਾਲੀ ਮੈਗਜ਼ੀਨ ਅਤੇ 9 ਅਤੇ 19 ਐਮਐਮ ਕੈਲੀਬਰ ਦੀਆਂ 50 ਜਿੰਦਾ ਗੋਲੀਆਂ ਬਰਾਮਦ ਹੋਈਆਂ ਹਨ। ਪਾਕਿਸਤਾਨ ਨੂੰ ਚੀਨ ਤੋਂ ਹਥਿਆਰ ਮਿਲਦੇ ਹਨ, ਜਿਨ੍ਹਾਂ ਦੀ ਤਸਕਰੀ ਕਰਕੇ ਭਾਰਤ ਭੇਜੇ ਜਾਂਦੇ ਹਨ।
BSF ਨੂੰ ਮਿਲੀ ਵੱਡੀ ਸਫਲਤਾ, ਚੀਨੀ ਹਥਿਆਰ ਅਤੇ ਕਾਰਤੂਸ ਬਰਾਮਦ
RELATED ARTICLES