HomePunjabi NewsLiberal BreakingBREAKING: ਰਣਜੀਤ ਸਿੰਘ ਐਨਕਾਊਂਟਰ ਮਾਮਲੇ 'ਚ ਹਾਈਕੋਰਟ ਸਖ਼ਤ; ਪੰਜਾਬ ਦੇ ਐਡਹਾਕ ਡੀਜੀਪੀ...

BREAKING: ਰਣਜੀਤ ਸਿੰਘ ਐਨਕਾਊਂਟਰ ਮਾਮਲੇ ‘ਚ ਹਾਈਕੋਰਟ ਸਖ਼ਤ; ਪੰਜਾਬ ਦੇ ਐਡਹਾਕ ਡੀਜੀਪੀ ਨੂੰ ਕੀਤਾ ਤਲਬ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਣਜੀਤ ਸਿੰਘ ਐਨਕਾਊਂਟਰ ਦਾ ਖੁਦ ਨੋਟਿਸ ਲੈਂਦਿਆਂ ਪੰਜਾਬ ਦੇ ਐਡਹਾਕ ਡੀਜੀਪੀ ਨੂੰ ਤਲਬ ਕੀਤਾ ਹੈ। ਅਦਾਲਤ ਨੇ ਪਿਛਲੇ ਚਾਰ ਸਾਲਾਂ ਵਿੱਚ ਹੋਏ ਪੁਲਿਸ ਐਨਕਾਊਂਟਰਾਂ ‘ਤੇ ਗੰਭੀਰ ਸਵਾਲ ਚੁੱਕੇ ਹਨ। ਮਾਮਲੇ ਵਿੱਚ ਸੂਬੇ ਅੰਦਰ ‘ਜੰਗਲ ਰਾਜ’ ਹੋਣ ਦੇ ਦੋਸ਼ ਲਾਉਂਦਿਆਂ, ਪੀੜਤ ਪੱਖ ਨੇ ਇਨ੍ਹਾਂ ਸਾਰੇ ਐਨਕਾਊਂਟਰਾਂ ਦੀ ਸੁਤੰਤਰ ਨਿਆਂਇਕ ਜਾਂ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

RELATED ARTICLES

Most Popular

Recent Comments