ਬ੍ਰੇਕਿੰਗ: ਅੰਮ੍ਰਿਤਸਰ ਦੇ ਅਜਨਾਲਾ ਥਾਣੇ ‘ਚ ਮਿਲੇ ਬੰਬ ਦੇ ਪਿੱਛੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਹੈਪੀ ਪਾਸੀਆਂ ਅਤੇ ਗੋਪੀ ਨਵਾਂਸ਼ਹਿਰ ਦਾ ਹੱਥ ਹੋਣ ਦਾ ਖੁਲਾਸਾ ਹੋਇਆ ਹੈ। ਸੂਤਰਾਂ ਅਨੁਸਾਰ, ਬੰਬ ਵਿੱਚ 800 ਗ੍ਰਾਮ ਆਰ.ਡੀ.ਐਕਸ. ਸੀ। ਪੁਲਿਸ ਅਜੇ ਤੱਕ ਅਧਿਕਾਰਤ ਬਿਆਨ ਨਹੀਂ ਦੇ ਰਹੀ, ਅਤੇ ਸੀਸੀਟੀਵੀ ਵੀ ਜਨਤਕ ਨਹੀਂ ਕੀਤਾ ਗਿਆ।
ਬ੍ਰੇਕਿੰਗ: ਅੰਮ੍ਰਿਤਸਰ ਦੇ ਅਜਨਾਲਾ ਥਾਣੇ ‘ਚ ਮਿਲੇ ਬੰਬ ਦੇ ਪਿੱਛੇ ਹੋਈਆ ਹੈਰਾਨ ਕਰਨ ਵਾਲਾ ਖ਼ੁਲਾਸਾ
RELATED ARTICLES