HomePunjabi NewsLiberal Breaking"ਕੁਝ ਸਿਆਸੀ ਹਿੱਤਾਂ ਲਈ ਮੁੱਠੀਭਰ ਲੋਕ ਸੰਸਦ 'ਚ ਹੰਗਾਮਾ ਕਰਕੇ ਕੰਟਰੋਲ ਕਰਨ...

“ਕੁਝ ਸਿਆਸੀ ਹਿੱਤਾਂ ਲਈ ਮੁੱਠੀਭਰ ਲੋਕ ਸੰਸਦ ‘ਚ ਹੰਗਾਮਾ ਕਰਕੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ” : ਪੀਐਮ ਮੋਦੀ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਿਹਤਮੰਦ ਵਿਚਾਰ-ਵਟਾਂਦਰੇ ਦੀ ਅਪੀਲ ਕੀਤੀ। ਨਾਲ ਹੀ ਉਨ੍ਹਾਂ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੁਝ ਸਿਆਸੀ ਹਿੱਤਾਂ ਲਈ ਮੁੱਠੀਭਰ ਲੋਕ ਸੰਸਦ ‘ਚ ਹੰਗਾਮਾ ਕਰਕੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

RELATED ARTICLES

Most Popular

Recent Comments