ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨੇ ਐਤਵਾਰ ਨੂੰ ਪਾਕਿਸਤਾਨੀ ਫੌਜ ‘ਤੇ ਆਤਮਘਾਤੀ ਹਮਲੇ ਦਾ ਦਾਅਵਾ ਕੀਤਾ ਹੈ। ਇਸ ‘ਚ 90 ਪਾਕਿਸਤਾਨੀ ਫੌਜੀ ਮਾਰੇ ਗਏ ਹਨ। ਇਹ ਹਮਲਾ ਨੋਸ਼ਕੀ ਹਾਈਵੇਅ ਨੇੜੇ ਕਵੇਟਾ ਤੋਂ ਕਫਤਾਨ ਜਾ ਰਹੇ 8 ਫੌਜੀ ਵਾਹਨਾਂ ‘ਤੇ ਕੀਤਾ ਗਿਆ। ਬੀਐੱਲਏ ਮੁਤਾਬਕ ਇਸ ਦੇ ਮਜੀਦ ਅਤੇ ਫਤਿਹ ਬ੍ਰਿਗੇਡ ਨੇ ਫੌਜ ਦੇ ਕਾਫਲੇ ‘ਤੇ ਆਤਮਘਾਤੀ ਬੰਬ ਧਮਾਕਾ ਕੀਤਾ।
ਬ੍ਰੇਕਿੰਗ: ਪਾਕਿਸਤਾਨੀ ਫੌਜ ‘ਤੇ ਆਤਮਘਾਤੀ ਹਮਲਾ, 92 ਸੈਨਿਕਾਂ ਦੀ ਮੌਤ
RELATED ARTICLES