HomePunjabi NewsLiberal Breakingਬ੍ਰੇਕਿੰਗ : ਅੰਮ੍ਰਿਤਸਰ ਦੀਆਂ 715 ਪੰਚਾਇਤਾਂ ਨੇ ਨਸ਼ਿਆ ਖਿਲਾਫ਼ ਕੀਤਾ ਮਤਾ ਪਾਸ

ਬ੍ਰੇਕਿੰਗ : ਅੰਮ੍ਰਿਤਸਰ ਦੀਆਂ 715 ਪੰਚਾਇਤਾਂ ਨੇ ਨਸ਼ਿਆ ਖਿਲਾਫ਼ ਕੀਤਾ ਮਤਾ ਪਾਸ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੱਡੀ ਸਫਲਤਾ ਮਿਲੀ ਹੈ। ਜ਼ਿਲ੍ਹੇ ਦੀਆਂ 860 ਪੰਚਾਇਤਾਂ ਵਿੱਚੋਂ 715 ਪੰਚਾਇਤਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਐਲਾਨ ਕੀਤਾ ਹੈ ਕਿ ਉਹ ਨਸ਼ਾ ਵੇਚਣ ਵਾਲਿਆਂ, ਲੁਟੇਰਿਆਂ ਅਤੇ ਅਪਰਾਧੀਆਂ ਦੇ ਹੱਕ ਵਿੱਚ ਥਾਣੇ ਨਹੀਂ ਜਾਣਗੇ।

RELATED ARTICLES

Most Popular

Recent Comments