HomePunjabi NewsLiberal Breakingਬ੍ਰੇਕਿੰਗ : ਪੀਐਮ ਮੋਦੀ ਦੇਸ਼ ਦਾ ਪੈਸਾ ਅੰਬਾਨੀ-ਅਡਾਨੀ ਨੂੰ ਦੇਣਾ ਚਾਹੁੰਦੇ ਹਨ:...

ਬ੍ਰੇਕਿੰਗ : ਪੀਐਮ ਮੋਦੀ ਦੇਸ਼ ਦਾ ਪੈਸਾ ਅੰਬਾਨੀ-ਅਡਾਨੀ ਨੂੰ ਦੇਣਾ ਚਾਹੁੰਦੇ ਹਨ: ਰਾਹੁਲ ਗਾਂਧੀ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਦੇਸ਼ ਦਾ ਧਨ ਅੰਬਾਨੀ ਅਤੇ ਅਡਾਨੀ ਦੇ ਹੱਥਾਂ ਵਿੱਚ ਦੇਣ ਦੇ ਇਲਜ਼ਾਮ ਲਗਾਏ ਹਨ। ਰਾਹੁਲ ਨੇ ਕਿਹਾ ਕਿ ਜਿੱਥੇ ਉਹ ਜਨਤਾ ਦੀ ਰੱਖਿਆ ਕਰ ਰਹੇ ਹਨ, ਉੱਥੇ ਹੀ ਪੀਐਮ ਮੋਦੀ ਦੇਸ਼ ਦਾ ਪੈਸਾ ਖਿੱਚ ਕੇ ਚੋਣਵੇਂ ਉਦਯੋਗਪਤੀਆਂ ਦੀ ਮਦਦ ਕਰ ਰਹੇ ਹਨ।

RELATED ARTICLES

Most Popular

Recent Comments