ਅੱਜ ਮੋਗਾ ਵਿਖੇ ਕਿਸਾਨ ਮੋਰਚਾ ਦੇ ਸੱਦੇ ਤੇ ਕਿਸਾਨਾਂ ਦੀ ਮਹਾ ਪੰਚਾਇਤ ਹੋਈ। ਇਸ ਮਹਾ ਪੰਚਾਇਤ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ । ਐਸਕੇਐਮ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਅੱਜ ਦੀ ਮਹਾ ਪੰਚਾਇਤ ਵਿੱਚ ਏਕਤਾ ਦਾ ਮਤਾ ਪਾਸ ਕੀਤਾ ਗਿਆ ਹੈ ਜਿਸ ਨੂੰ ਕੀ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਤੇ ਲੈ ਕੇ ਜਾਇਆ ਜਾਵੇਗਾ। SKM ਦੀ ਛੇ ਮੈਂਬਰੀ ਕਮੇਟੀ ਇਹ ਮਤਾ ਲੈ ਕੇ ਜਾਵੇਗੀ ਇਸ ਦੇ ਨਾਲ 101 ਕਿਸਾਨਾਂ ਦਾ ਜੱਥਾ ਵੀ ਹੋਵੇਗਾ।
ਬ੍ਰੇਕਿੰਗ : SKM ਦੇ ਸੱਦੇ ਤੇ ਮੋਗਾ ਵਿਖੇ ਹੋਈ ਕਿਸਾਨਾਂ ਦੀ ਮਹਾ ਪੰਚਾਇਤ
RELATED ARTICLES