HomePunjabi NewsLiberal Breakingਬ੍ਰੇਕਿੰਗ : SKM ਦੇ ਸੱਦੇ ਤੇ ਮੋਗਾ ਵਿਖੇ ਹੋਈ ਕਿਸਾਨਾਂ ਦੀ ਮਹਾ...

ਬ੍ਰੇਕਿੰਗ : SKM ਦੇ ਸੱਦੇ ਤੇ ਮੋਗਾ ਵਿਖੇ ਹੋਈ ਕਿਸਾਨਾਂ ਦੀ ਮਹਾ ਪੰਚਾਇਤ

ਅੱਜ ਮੋਗਾ ਵਿਖੇ ਕਿਸਾਨ ਮੋਰਚਾ ਦੇ ਸੱਦੇ ਤੇ ਕਿਸਾਨਾਂ ਦੀ ਮਹਾ ਪੰਚਾਇਤ ਹੋਈ। ਇਸ ਮਹਾ ਪੰਚਾਇਤ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ । ਐਸਕੇਐਮ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਅੱਜ ਦੀ ਮਹਾ ਪੰਚਾਇਤ ਵਿੱਚ ਏਕਤਾ ਦਾ ਮਤਾ ਪਾਸ ਕੀਤਾ ਗਿਆ ਹੈ ਜਿਸ ਨੂੰ ਕੀ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਤੇ ਲੈ ਕੇ ਜਾਇਆ ਜਾਵੇਗਾ। SKM ਦੀ ਛੇ ਮੈਂਬਰੀ ਕਮੇਟੀ ਇਹ ਮਤਾ ਲੈ ਕੇ ਜਾਵੇਗੀ ਇਸ ਦੇ ਨਾਲ 101 ਕਿਸਾਨਾਂ ਦਾ ਜੱਥਾ ਵੀ ਹੋਵੇਗਾ।

RELATED ARTICLES

Most Popular

Recent Comments