ਆਪ ਆਗੂ ਮਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਤੇ ਵੱਡੇ ਇਲਜ਼ਾਮ ਲਗਾਏ ਹਨ। ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਕਾਰੋਬਾਰੀਆਂ ਖਿਲਾਫ ਬੁਲਡੋਜ਼ਰ ਚਲਾ ਕੇ ਸਖਤੀ ਕਰ ਰਹੀ ਹੈ ਉਥੇ ਹੀ ਕਾਂਗਰਸ ਦੇ ਆਗੂ ਇਸ ਨੂੰ ਹਾਈਕੋਰਟ ਵਿੱਚ ਚੁਣੌਤੀ ਦੇ ਕੇ ਪੰਜਾਬ ਸਰਕਾਰ ਦੇ ਇਸ ਕੰਮ ਵਿੱਚ ਅੜਿਕਾ ਬਣ ਰਹੇ ਹਨ। ਕੰਗ ਨੇ ਇਸਦੇ ਸਬੂਤ ਵੀ ਪੇਸ਼ ਕੀਤੇ ਹਨ।
ਬ੍ਰੇਕਿੰਗ : ਆਪ ਨੇ ਕਾਂਗਰਸ ਤੇ ਲਗਾਏ ਨਸ਼ਾ ਤਸਕਰਾਂ ਦੀ ਹਿਮਾਇਤ ਦੇ ਦੋਸ਼
RELATED ARTICLES