HomePunjabi NewsLiberal Breakingਬ੍ਰੇਕਿੰਗ : ਆਪ ਨੇ ਕਾਂਗਰਸ ਤੇ ਲਗਾਏ ਨਸ਼ਾ ਤਸਕਰਾਂ ਦੀ ਹਿਮਾਇਤ ਦੇ...

ਬ੍ਰੇਕਿੰਗ : ਆਪ ਨੇ ਕਾਂਗਰਸ ਤੇ ਲਗਾਏ ਨਸ਼ਾ ਤਸਕਰਾਂ ਦੀ ਹਿਮਾਇਤ ਦੇ ਦੋਸ਼

ਆਪ ਆਗੂ ਮਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਤੇ ਵੱਡੇ ਇਲਜ਼ਾਮ ਲਗਾਏ ਹਨ। ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਕਾਰੋਬਾਰੀਆਂ ਖਿਲਾਫ ਬੁਲਡੋਜ਼ਰ ਚਲਾ ਕੇ ਸਖਤੀ ਕਰ ਰਹੀ ਹੈ ਉਥੇ ਹੀ ਕਾਂਗਰਸ ਦੇ ਆਗੂ ਇਸ ਨੂੰ ਹਾਈਕੋਰਟ ਵਿੱਚ ਚੁਣੌਤੀ ਦੇ ਕੇ ਪੰਜਾਬ ਸਰਕਾਰ ਦੇ ਇਸ ਕੰਮ ਵਿੱਚ ਅੜਿਕਾ ਬਣ ਰਹੇ ਹਨ। ਕੰਗ ਨੇ ਇਸਦੇ ਸਬੂਤ ਵੀ ਪੇਸ਼ ਕੀਤੇ ਹਨ।

RELATED ARTICLES

Most Popular

Recent Comments