5 ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਲਏ ਗਏ ਵੱਡੇ ਫੈਂਸਲੇ ਹਨ । ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਨੂੰ ਲਗਾਈ ਧਾਰਮਿਕ ਸਜ਼ਾ, 11 ਦਿਨ ਲਗਾਤਾਰ ਕਰਨਾ ਪਵੇਗਾ ਜਪੁਜੀ ਸਾਹਿਬ ਦਾ ਪਾਠ, ਗੁਰਦੁਆਰਾ ਸਾਹਿਬ ‘ਚ 1 ਘੰਟਾ ਸਰਵਣ ਕਰਨਾ ਪਵੇਗਾ ਕੀਰਤਨ, 11 ਦਿਨ ਲੰਗਰ ਦੇ ਬਰਤਨ ਮਾਂਜਣ ਦੀ ਵੀ ਲਗਾਈ ਸੇਵਾ, ਪਟਨਾ ਸਾਹਿਬ ਵਿਖੇ 1000 ਰੁਪਏ ਦੀ ਦੇਗ ਕਰਵਾ ਕੇ ਕਰਵਾਈ ਜਾਵੇ ਅਰਦਾਸ
5 ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਲਏ ਗਏ ਵੱਡੇ ਫੈਂਸਲੇ
RELATED ARTICLES