HomePunjabi NewsLiberal Breaking5 ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਲਏ ਗਏ ਵੱਡੇ ਫੈਂਸਲੇ

5 ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਲਏ ਗਏ ਵੱਡੇ ਫੈਂਸਲੇ

5 ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਲਏ ਗਏ ਵੱਡੇ ਫੈਂਸਲੇ ਹਨ । ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਨੂੰ ਲਗਾਈ ਧਾਰਮਿਕ ਸਜ਼ਾ, 11 ਦਿਨ ਲਗਾਤਾਰ ਕਰਨਾ ਪਵੇਗਾ ਜਪੁਜੀ ਸਾਹਿਬ ਦਾ ਪਾਠ, ਗੁਰਦੁਆਰਾ ਸਾਹਿਬ ‘ਚ 1 ਘੰਟਾ ਸਰਵਣ ਕਰਨਾ ਪਵੇਗਾ ਕੀਰਤਨ, 11 ਦਿਨ ਲੰਗਰ ਦੇ ਬਰਤਨ ਮਾਂਜਣ ਦੀ ਵੀ ਲਗਾਈ ਸੇਵਾ, ਪਟਨਾ ਸਾਹਿਬ ਵਿਖੇ 1000 ਰੁਪਏ ਦੀ ਦੇਗ ਕਰਵਾ ਕੇ ਕਰਵਾਈ ਜਾਵੇ ਅਰਦਾਸ

RELATED ARTICLES

Most Popular

Recent Comments