HomePunjabi NewsLiberal Breakingਬ੍ਰੇਕਿੰਗ: ਸ਼੍ਰੋਮਣੀ ਅਕਾਲੀ ਦਲ ਦੀ NDA 'ਚ ਵਾਪਸੀ 'ਤੇ PM ਮੋਦੀ ਨੇ...

ਬ੍ਰੇਕਿੰਗ: ਸ਼੍ਰੋਮਣੀ ਅਕਾਲੀ ਦਲ ਦੀ NDA ‘ਚ ਵਾਪਸੀ ‘ਤੇ PM ਮੋਦੀ ਨੇ ਜਤਾਈ ਖ਼ੁਸ਼ੀ, ਗਠਜੋੜ ਨੂੰ ਦੱਸਿਆ ਸੁਭਾਵਿਕ

ਨਵੀਂ ਦਿੱਲੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਐੱਨ.ਡੀ.ਏ. (NDA) ਪਰਿਵਾਰ ਵਿੱਚ ਵਾਪਸੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੇਹੱਦ ਖ਼ੁਸ਼ੀ ਜ਼ਾਹਰ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਬਿਆਨ ਸਾਂਝਾ ਕਰਦਿਆਂ PM ਮੋਦੀ ਨੇ ਇਸ ਨੂੰ ਸੁਭਾਵਿਕ ਗਠਜੋੜ ਦੱਸਿਆ, ਜਿਸ ਨੂੰ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਸਿੰਜਿਆ ਸੀ। ਉਨ੍ਹਾਂ ਭਰੋਸਾ ਜਤਾਇਆ ਕਿ ਇਹ ਗਠਜੋੜ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਬਣੇਗਾ।

RELATED ARTICLES

Most Popular

Recent Comments