ਸਾਊਥ ਦੇ ਸੁਪਰ ਸਟਾਰ ਅਲੂ ਅਰਜਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਕੁਝ ਘੰਟੇ ਪਹਿਲਾਂ ਹੀ ਅਦਾਲਤ ਨੇ ਉਸਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ । ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇਲੰਗਾਨਾ ਅਦਾਲਤ ਨੇ ਅਲੂ ਅਰਜਨ ਨੂੰ ਅੰਤਰਿਮ ਜਮਾਨਤ ਦੇ ਦਿੱਤੀ ਹੈ ਜਿਸ ਦੇ ਚਲਦੇ ਫੈਨਸ ਦੇ ਵਿੱਚ ਖੁਸ਼ੀ ਦੇਖੀ ਜਾ ਸਕਦੀ ਹੈ।
ਬਿੱਗ ਬ੍ਰੇਕਿੰਗ: ਸਾਊਥ ਸਟਾਰ ਅਲੂ ਅਰਜੁਨ ਨੂੰ ਅਦਾਲਤ ਨੇ ਦਿੱਤੀ ਅਗਾਓ ਜ਼ਮਾਨਤ
RELATED ARTICLES