HomePunjabi NewsEntertainmentਬਿੱਗ ਬ੍ਰੇਕਿੰਗ: ਸਾਊਥ ਸਟਾਰ ਅਲੂ ਅਰਜੁਨ ਨੂੰ ਅਦਾਲਤ ਨੇ ਦਿੱਤੀ ਅਗਾਓ ਜ਼ਮਾਨਤ

ਬਿੱਗ ਬ੍ਰੇਕਿੰਗ: ਸਾਊਥ ਸਟਾਰ ਅਲੂ ਅਰਜੁਨ ਨੂੰ ਅਦਾਲਤ ਨੇ ਦਿੱਤੀ ਅਗਾਓ ਜ਼ਮਾਨਤ

ਸਾਊਥ ਦੇ ਸੁਪਰ ਸਟਾਰ ਅਲੂ ਅਰਜਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਕੁਝ ਘੰਟੇ ਪਹਿਲਾਂ ਹੀ ਅਦਾਲਤ ਨੇ ਉਸਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ । ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇਲੰਗਾਨਾ ਅਦਾਲਤ ਨੇ ਅਲੂ ਅਰਜਨ ਨੂੰ ਅੰਤਰਿਮ ਜਮਾਨਤ ਦੇ ਦਿੱਤੀ ਹੈ ਜਿਸ ਦੇ ਚਲਦੇ ਫੈਨਸ ਦੇ ਵਿੱਚ ਖੁਸ਼ੀ ਦੇਖੀ ਜਾ ਸਕਦੀ ਹੈ।

RELATED ARTICLES

Most Popular

Recent Comments