HomePunjabi NewsLiberal Breakingਬ੍ਰੇਕਿੰਗ: ਕਿਸਾਨ ਆਗੂ ਰਾਕੇਸ਼ ਟਿਕੈਤ ਪਹੁੰਚੇ ਖਨੌਰੀ ਬਾਰਡਰ

ਬ੍ਰੇਕਿੰਗ: ਕਿਸਾਨ ਆਗੂ ਰਾਕੇਸ਼ ਟਿਕੈਤ ਪਹੁੰਚੇ ਖਨੌਰੀ ਬਾਰਡਰ

ਕਿਸਾਨ ਆਗੂ ਰਾਕੇਸ਼ ਟਿਕੈਤ ਖਨੌਰੀ ਬਾਰਡਰ ਪਹੁੰਚੇ ਅਤੇ ਜਗਜੀਤ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ। ਟਿਕੈਤ ਨੇ ਕਿਹਾ ਕਿ ਡੱਲੇਵਾਲ ਆਪਣਾ ਮਰਨ-ਵਰਤ ਵਾਪਸ ਨਹੀਂ ਲੈਣਗੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਉਨ੍ਹਾਂ ਨੇ ਸਿੱਖ ਕੌਮ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਮੋਰਚਾ ਜਾਰੀ ਰਹੇਗਾ।

RELATED ARTICLES

Most Popular

Recent Comments