ਡੇਰਾ ਰਾਧਾ ਸਵਾਮੀ ਬਿਆਸ ਦੇ ਵਿੱਚ ਪਿਛਲੇ ਦਿਨੀ ਜਸਦੀਪ ਸਿੰਘ ਗਿੱਲ ਹੁਣਾ ਨੂੰ ਵਾਰਿਸ ਐਲਾਨਣ ਤੋਂ ਬਾਅਦ ਵੱਡਾ ਫੇਰਬਦਲ ਕੀਤਾ ਗਿਆ ਹੈ । ਹੁਣ ਡੇਰੇ ਵੱਲੋਂ ਨਵੇਂ ਜੋਨਲ ਸੈਕਟਰੀ ਤੇ ਸਟੇਟ ਕੋਆਰਡੀਨੇਟਰਾਂ ਦਾ ਐਲਾਨ ਕੀਤਾ ਗਿਆ ਹੈ। ਜਿਸ ਦੀ ਸੂਚੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਜਸਦੀਪ ਸਿੰਘ ਗਿੱਲ ਨੂੰ ਡੇਰਾ ਰਾਧਾ ਸੁਆਮੀ ਬਿਆਸ ਦਾ ਅਗਲਾ ਵਾਰਸ ਘੋਸ਼ਿਤ ਕੀਤਾ ਗਿਆ ਹੈ।
ਡੇਰਾ ਰਾਧਾ ਸਵਾਮੀ ਬਿਆਸ ਦੇ ਵਿੱਚ ਨਵੇਂ ਜੋਨਲ ਸੈਕਟਰੀ ਤੇ ਸਟੇਟ ਕੋਆਰਡੀਨੇਟਰਾਂ ਦਾ ਐਲਾਨ
RELATED ARTICLES