Sunday, July 7, 2024
HomePunjabi NewsLiberal Breakingਪੰਜਾਬ ਤੋਂ ਹਾਰਨ ਤੋਂ ਬਾਅਦ ਚੇਨਈ ਸੁਪਰ ਕਿੰਗਸ ਦੀਆਂ ਪਲੇ ਆਫ ਵਿੱਚ...

ਪੰਜਾਬ ਤੋਂ ਹਾਰਨ ਤੋਂ ਬਾਅਦ ਚੇਨਈ ਸੁਪਰ ਕਿੰਗਸ ਦੀਆਂ ਪਲੇ ਆਫ ਵਿੱਚ ਜਾਣ ਉਮੀਦਾਂ ਨੂੰ ਲੱਗਾ ਝੱਟਕਾ

ਇੰਡੀਅਨ ਪ੍ਰੀਮੀਅਰ ਲੀਗ ‘ਚ 49 ਮੈਚ ਖਤਮ ਹੋ ਚੁੱਕੇ ਹਨ। ਬੁੱਧਵਾਰ ਨੂੰ ਪੰਜਾਬ ਕਿੰਗਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਨਤੀਜੇ ਨਾਲ ਪੰਜਾਬ 7ਵੇਂ ਨੰਬਰ ‘ਤੇ ਪਹੁੰਚ ਗਿਆ, ਦੂਜੇ ਪਾਸੇ ਚੇਨਈ ਚੌਥੇ ਨੰਬਰ ‘ਤੇ ਰਿਹਾ। ਚੇਪੌਕ ਸਟੇਡੀਅਮ ‘ਚ ਬੁੱਧਵਾਰ ਨੂੰ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 20 ਓਵਰਾਂ ‘ਚ 7 ਵਿਕਟਾਂ ‘ਤੇ 162 ਦੌੜਾਂ ਬਣਾਈਆਂ। ਪੰਜਾਬ ਨੇ ਟੀਚਾ 17.5 ਓਵਰਾਂ ‘ਚ ਸਿਰਫ 3 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ।

RELATED ARTICLES

Most Popular

Recent Comments