ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ਦੇ ਸਮਰਥਨ ‘ਚ ਬੋਲ ਰਹੇ ਹਨ। ਉਨ੍ਹਾਂ ਕਿਹਾ- ਅਸੀਂ 5 ਦਹਾਕਿਆਂ ਤੋਂ ਗਰੀਬੀ ਹਟਾਉਣ ਦੇ ਝੂਠੇ ਨਾਅਰੇ ਸੁਣੇ ਹਨ। ਅਸੀਂ ਗਰੀਬਾਂ ਨੂੰ ਸੱਚਾ ਵਿਕਾਸ ਦਿੱਤਾ ਹੈ, ਝੂਠੇ ਨਾਅਰੇ ਨਹੀਂ। 25 ਕਰੋੜ ਦੇਸ਼ ਵਾਸੀ ਗਰੀਬੀ ਤੋਂ ਬਾਹਰ ਆ ਚੁੱਕੇ ਹਨ। ਪੀਐਮ ਮੋਦੀ ਨੇ ਵਿਰੋਧੀਆਂ ਤੇ ਖ਼ੂਬ ਸਿਆਸੀ ਹਮਲੇ ਬੋਲੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਆਪਣੇ ਸੰਬੋਧਨ ਵਿੱਚ ਵਿਰੋਧੀਆਂ ਤੇ ਬੋਲਿਆ ਹਮਲਾ
RELATED ARTICLES

                                    
