HomePunjabi NewsLiberal Breakingਬ੍ਰੇਕਿੰਗ : ਸਪਿਨਰ ਵਰੁਣ ਚੱਕਰਵਰਤੀ ਟੀਮ ਇੰਡੀਆ ਦੀ ਵਨਡੇ ਟੀਮ 'ਚ ਸ਼ਾਮਲ

ਬ੍ਰੇਕਿੰਗ : ਸਪਿਨਰ ਵਰੁਣ ਚੱਕਰਵਰਤੀ ਟੀਮ ਇੰਡੀਆ ਦੀ ਵਨਡੇ ਟੀਮ ‘ਚ ਸ਼ਾਮਲ

ਸਪਿਨਰ ਵਰੁਣ ਚੱਕਰਵਰਤੀ ਨੂੰ ਟੀਮ ਇੰਡੀਆ ਦੀ ਵਨਡੇ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਨਾਗਪੁਰ ‘ਚ ਟੀਮ ਇੰਡੀਆ ਨਾਲ ਅਭਿਆਸ ਕੀਤਾ। ਇੱਥੇ ਟੀਮ ਇੰਗਲੈਂਡ ਖਿਲਾਫ 6 ਫਰਵਰੀ ਨੂੰ ਪਹਿਲਾ ਵਨਡੇ ਖੇਡੇਗੀ। ਵਰੁਣ 2 ਫਰਵਰੀ ਨੂੰ ਖਤਮ ਹੋਈ ਇੰਗਲੈਂਡ ਖਿਲਾਫ ਟੀ-20 ਸੀਰੀਜ਼ ‘ਚ ਪਲੇਅਰ ਆਫ ਦਿ ਸੀਰੀਜ਼ ਰਹੇ ਸਨ। ਉਸ ਨੇ 5 ਮੈਚਾਂ ‘ਚ 14 ਵਿਕਟਾਂ ਲਈਆਂ ਸਨ।

RELATED ARTICLES

Most Popular

Recent Comments