HomePunjabi NewsLiberal Breakingਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਆਪਣੇ ਸੰਬੋਧਨ ਵਿੱਚ ਵਿਰੋਧੀਆਂ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਆਪਣੇ ਸੰਬੋਧਨ ਵਿੱਚ ਵਿਰੋਧੀਆਂ ਤੇ ਬੋਲਿਆ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ਦੇ ਸਮਰਥਨ ‘ਚ ਬੋਲ ਰਹੇ ਹਨ। ਉਨ੍ਹਾਂ ਕਿਹਾ- ਅਸੀਂ 5 ਦਹਾਕਿਆਂ ਤੋਂ ਗਰੀਬੀ ਹਟਾਉਣ ਦੇ ਝੂਠੇ ਨਾਅਰੇ ਸੁਣੇ ਹਨ। ਅਸੀਂ ਗਰੀਬਾਂ ਨੂੰ ਸੱਚਾ ਵਿਕਾਸ ਦਿੱਤਾ ਹੈ, ਝੂਠੇ ਨਾਅਰੇ ਨਹੀਂ। 25 ਕਰੋੜ ਦੇਸ਼ ਵਾਸੀ ਗਰੀਬੀ ਤੋਂ ਬਾਹਰ ਆ ਚੁੱਕੇ ਹਨ। ਪੀਐਮ ਮੋਦੀ ਨੇ ਵਿਰੋਧੀਆਂ ਤੇ ਖ਼ੂਬ ਸਿਆਸੀ ਹਮਲੇ ਬੋਲੇ।

RELATED ARTICLES

Most Popular

Recent Comments