ਦਿਲਜੀਤ ਦੋਸਾਂਝ ਦੀ ਬਹੁ ਚਰਚਿਤ ਫਿਲਮ “ਪੰਜਾਬ 95” 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਖੁਦ ਦਲਜੀਤ ਦੋਸਾਂਝ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਹਾਲਾਤ ਸਾਡੇ ਕਾਬੂ ਤੋਂ ਬਾਹਰ ਹਨ ਜਿਸ ਕਰਕੇ ਫਿਲਹਾਲ ਫਿਲਮ ਰਿਲੀਜ਼ ਨਹੀਂ ਹੋ ਪਾਵੇਗੀ। ਹਨੀ ਤ੍ਰੇਹਨ ਦੁਬਾਰਾ ਨਿਰਦੇਸ਼ਿਤ ਅਤੇ ਆਰ ਐਸਵੀਪੀ ਮੂਵੀਜ ਵੱਲੋਂ ਨਿਰਮਿਤ ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਅਧਾਰਿਤ ਹੈ।
ਬ੍ਰੇਕਿੰਗ: ਦਿਲਜੀਤ ਦੋਸਾਂਝ ਦੀ ਬਹੁ ਚਰਚਿਤ ਫਿਲਮ “ਪੰਜਾਬ 95” ਫ਼ਿਲਹਾਲ ਨਹੀਂ ਹੋਵੇਗੀ ਰਿਲੀਜ਼
RELATED ARTICLES