ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਮਨਪ੍ਰੀਤ ਸਿੰਘ ਇਆਲੀ ਅੱਜ ਲੁਧਿਆਣਾ ਪਹੁੰਚੇ । ਲੁਧਿਆਣਾ ਪਹੁੰਚ ਕੇ ਦੋਨੇ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਰਹੂਮ ਗੁਰਪ੍ਰੀਤ ਗੋਗੀ ਦੇ ਘਰ ਜਾ ਕੇ ਅਫਸੋਸ ਜਤਾਇਆ। ਦੱਸ ਦਈਏ ਕਿ ਪਿਛਲੇ ਦਿਨੀ ਗੁਰਪ੍ਰੀਤ ਸਿੰਘ ਗੋਗੀ ਦੀ ਆਪਣੀ ਪਿਸਤੌਲ ਸਾਫ ਕਰਦੇ ਹੋਏ ਗੋਲੀ ਲੱਗਣ ਦੇ ਕਰਕੇ ਮੌਤ ਹੋ ਗਈ ਸੀ।
ਬਿਕਰਮ ਸਿੰਘ ਮਜੀਠੀਆ ਪਹੁੰਚੇ ਲੁਧਿਆਣਾ, ਆਪ ਵਿਧਾਇਕ ਗੋਗੀ ਦੇ ਘਰ ਜਾ ਕੇ ਕੀਤਾ ਅਫ਼ਸੋਸ
RELATED ARTICLES