ਏਅਰ ਇੰਡੀਆ ਦੀਆਂ ਕੁਝ ਘਰੇਲੂ ਉਡਾਣਾਂ ‘ਚ ਹੁਣ ਵਾਈ-ਫਾਈ ਦੀ ਸਹੂਲਤ ਮਿਲੇਗੀ। ਫਿਲਹਾਲ ਇਹ ਸੇਵਾ ਸਿਰਫ ਏਅਰਬੱਸ ਏ350, ਬੋਇੰਗ 787-9 ਅਤੇ ਕੁਝ ਏ321 ਨਿਓ ਜਹਾਜ਼ਾਂ ‘ਚ ਹੀ ਉਪਲਬਧ ਹੋਵੇਗੀ। ਏਅਰ ਇੰਡੀਆ ਘਰੇਲੂ ਉਡਾਣਾਂ ਵਿੱਚ ਵਾਈ-ਫਾਈ ਇੰਟਰਨੈੱਟ ਸੇਵਾ ਪ੍ਰਦਾਨ ਕਰਨ ਵਾਲੀ ਦੇਸ਼ ਦੀ ਪਹਿਲੀ ਏਅਰਲਾਈਨ ਬਣ ਗਈ ਹੈ।
ਬ੍ਰੇਕਿੰਗ : ਏਅਰ ਇੰਡੀਆ ਦੀਆਂ ਘਰੇਲੂ ਉਡਾਣਾਂ ‘ਚ ਹੁਣ ਮਿਲੇਗੀ ਵਾਈਫਾਈ ਦੀ ਸਹੂਲਤ
RELATED ARTICLES