ਸੁਖਬੀਰ ਸਿੰਘ ਬਾਦਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਖਾਸ ਮੰਗ ਕੀਤੀ ਹੈ। ਸੁਖਬੀਰ ਬਾਦਲ ਨੇ ਮੰਗ ਕੀਤੀ ਹੈ ਕਿ ਏਐਸਆਈ ਜਸਬੀਰ ਸਿੰਘ ਨੂੰ ਰਾਸ਼ਟਰਪਤੀ ਅਵਾਰਡ ਦਿੱਤਾ ਜਾਵੇ। ਕਿਉਂਕਿ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਸਮੇਂ ਨਰਾਇਣ ਸਿੰਘ ਚੌੜਾ ਵੱਲੋਂ ਜਦੋਂ ਉਸ ਉੱਤੇ ਹਮਲਾ ਹੋਇਆ ਸੀ ਤਾਂ ਜਸਬੀਰ ਸਿੰਘ ਨੇ ਮੁਸਤੈਦੀ ਦਿਖਾ ਕੇ ਸੁਖਬੀਰ ਬਾਦਲ ਦੀ ਜਾਨ ਬਚਾਈ ਸੀ ਜਿਸ ਕਰਕੇ ਉਸ ਵਾਸਤੇ ਰਾਸ਼ਟਰਪਤੀ ਅਵਾਰਡ ਦੀ ਮੰਗ ਕੀਤੀ ਹੈ।
ਸੁਖਬੀਰ ਬਾਦਲ ਨੇ ਲਿਖੀ ਗ੍ਰਹਿ ਮੰਤਰੀ ਨੂੰ ਚਿੱਠੀ, ASI ਜਸਬੀਰ ਸਿੰਘ ਲਈ ਰਾਸ਼ਟਰਪਤੀ ਅਵਾਰਡ ਦੀ ਕੀਤੀ ਮੰਗ
RELATED ARTICLES