ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਈ ਜਾਣ ਤੋਂ ਬਾਅਦ ਅੱਜ ਸੁਖਬੀਰ ਬਾਦਲ ਦਰਬਾਰ ਸਾਹਿਬ ਦੇ ਬਾਹਰ ਨੀਲਾ ਚੋਲਾ ਤੇ ਹੱਥ ਵਿੱਚ ਬਰਛਾ ਫੜ ਕੇ ਆਪਣੀ ਸਜ਼ਾ ਭੁਗਤ ਰਹੇ ਹਨ । ਉਹਨਾਂ ਦੀ ਲੱਤ ਵਿੱਚ ਫਰੈਕਚਰ ਹੋਣ ਦੇ ਕਰਕੇ ਵੀਲ ਚੇਅਰ ਦੇ ਉੱਪਰ ਬੈਠ ਕੇ ਹੀ ਉਹ ਆਪਣੀ ਸਜ਼ਾ ਭੁਗਤ ਰਹੇ ਹਨ । ਇਸ ਤੋਂ ਬਾਅਦ ਉਹਨਾਂ ਨੂੰ ਜੂਠੇ ਭਾਂਡਿਆਂ ਦੀ ਸੇਵਾ ਦਾ ਵੀ ਹੁਕਮ ਸੁਣਾਇਆ ਗਿਆ ਹੈ।
ਨੀਲਾ ਚੋਲਾ ਅਤੇ ਹੱਥ ਵਿੱਚ ਬਰਛਾ ਫੜਕੇ ਸੁਖਬੀਰ ਬਾਦਲ ਕਰ ਰਹੇ ਹੁਕਮਾਂ ਦੀ ਪਾਲਣਾ
RELATED ARTICLES