HomePunjabi NewsLiberal Breakingਨੀਲਾ ਚੋਲਾ ਅਤੇ ਹੱਥ ਵਿੱਚ ਬਰਛਾ ਫੜਕੇ ਸੁਖਬੀਰ ਬਾਦਲ ਕਰ ਰਹੇ ਹੁਕਮਾਂ...

ਨੀਲਾ ਚੋਲਾ ਅਤੇ ਹੱਥ ਵਿੱਚ ਬਰਛਾ ਫੜਕੇ ਸੁਖਬੀਰ ਬਾਦਲ ਕਰ ਰਹੇ ਹੁਕਮਾਂ ਦੀ ਪਾਲਣਾ

ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਈ ਜਾਣ ਤੋਂ ਬਾਅਦ ਅੱਜ ਸੁਖਬੀਰ ਬਾਦਲ ਦਰਬਾਰ ਸਾਹਿਬ ਦੇ ਬਾਹਰ ਨੀਲਾ ਚੋਲਾ ਤੇ ਹੱਥ ਵਿੱਚ ਬਰਛਾ ਫੜ ਕੇ ਆਪਣੀ ਸਜ਼ਾ ਭੁਗਤ ਰਹੇ ਹਨ । ਉਹਨਾਂ ਦੀ ਲੱਤ ਵਿੱਚ ਫਰੈਕਚਰ ਹੋਣ ਦੇ ਕਰਕੇ ਵੀਲ ਚੇਅਰ ਦੇ ਉੱਪਰ ਬੈਠ ਕੇ ਹੀ ਉਹ ਆਪਣੀ ਸਜ਼ਾ ਭੁਗਤ ਰਹੇ ਹਨ । ਇਸ ਤੋਂ ਬਾਅਦ ਉਹਨਾਂ ਨੂੰ ਜੂਠੇ ਭਾਂਡਿਆਂ ਦੀ ਸੇਵਾ ਦਾ ਵੀ ਹੁਕਮ ਸੁਣਾਇਆ ਗਿਆ ਹੈ।

RELATED ARTICLES

Most Popular

Recent Comments