ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਨੇ ਪ੍ਰਧਾਨ ਦੇ ਅਹੁਦੇ ਲਈ ਪੰਜਾਬ ਯੂਨੀਵਰਸਿਟੀ (PU) ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਜਿੱਤ ਲਈਆਂ ਹਨ। ਉਨ੍ਹਾਂ ਦਾ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ CYSS ਦੇ ਪ੍ਰਿੰਸ ਚੌਧਰੀ ਨਾਲ ਸੀ। ਏਬੀਵੀਪੀ ਦੀ ਅੰਮ੍ਰਿਤਾ ਮਲਿਕ ਚੋਣ ਵਿੱਚ ਤੀਜੇ ਨੰਬਰ ’ਤੇ ਰਹੀ, ਜਦੋਂ ਕਿ ਐਨਐਸਯੂਆਈ ਦੇ ਉਮੀਦਵਾਰ ਚੌਥੇ ਸਥਾਨ ਤੇ ਰਹੇ।
ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਪੰਜਾਬ ਯੂਨੀਰਸਿਟੀ ਦੇ ਬਣੇ ਪ੍ਰਧਾਨ
RELATED ARTICLES