HomePunjabi NewsLiberal Breakingਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਪੰਜਾਬ ਯੂਨੀਰਸਿਟੀ ਦੇ ਬਣੇ ਪ੍ਰਧਾਨ

ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਪੰਜਾਬ ਯੂਨੀਰਸਿਟੀ ਦੇ ਬਣੇ ਪ੍ਰਧਾਨ

ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਨੇ ਪ੍ਰਧਾਨ ਦੇ ਅਹੁਦੇ ਲਈ ਪੰਜਾਬ ਯੂਨੀਵਰਸਿਟੀ (PU) ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਜਿੱਤ ਲਈਆਂ ਹਨ। ਉਨ੍ਹਾਂ ਦਾ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ CYSS ਦੇ ਪ੍ਰਿੰਸ ਚੌਧਰੀ ਨਾਲ ਸੀ। ਏਬੀਵੀਪੀ ਦੀ ਅੰਮ੍ਰਿਤਾ ਮਲਿਕ ਚੋਣ ਵਿੱਚ ਤੀਜੇ ਨੰਬਰ ’ਤੇ ਰਹੀ, ਜਦੋਂ ਕਿ ਐਨਐਸਯੂਆਈ ਦੇ ਉਮੀਦਵਾਰ ਚੌਥੇ ਸਥਾਨ ਤੇ ਰਹੇ।

RELATED ARTICLES

Most Popular

Recent Comments