ਨਵੀਂ ਦਿੱਲੀ: ਸਰਾਫ਼ਾ ਬਾਜ਼ਾਰ ਵਿੱਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। 24 ਕੈਰੇਟ ਸੋਨੇ ਦਾ ਭਾਅ ਲਗਭਗ 6,000 ਰੁਪਏ ਡਿੱਗ ਕੇ 1.23 ਲੱਖ ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ ਹੈ, ਜੋ ਪਿਛਲੇ ਇੱਕ ਸਾਲ ਦਾ ਸਭ ਤੋਂ ਹੇਠਲਾ ਪੱਧਰ ਹੈ। ਇਸ ਦੇ ਨਾਲ ਹੀ ਚਾਂਦੀ ਵੀ 10,000 ਰੁਪਏ ਸਸਤੀ ਹੋ ਕੇ 1.50 ਲੱਖ ਰੁਪਏ ਪ੍ਰਤੀ ਕਿਲੋ ‘ਤੇ ਪਹੁੰਚ ਗਈ ਹੈ।
ਬ੍ਰੇਕਿੰਗ: ਸੋਨਾ ਇੱਕ ਸਾਲ ‘ਚ ਸਭ ਤੋਂ ਸਸਤਾ, ₹1.23 ਲੱਖ ‘ਤੇ ਪਹੁੰਚਿਆ; ਅੱਜ ₹6 ਹਜ਼ਾਰ ਤੇ ਚਾਂਦੀ ₹10 ਹਜ਼ਾਰ ਹੋਈ ਸਸਤੀ
RELATED ARTICLES


