ਓਲੰਪਿਕ ਮੈਡਲ ਵਿਜੇਤਾ ਅਭਿਨਵ ਬਿੰਦਰਾ ਨੇ ਵਿਨੇਸ਼ ਫੋਗਾਟ ਦੇ ਨਾਲ ਮੁਲਾਕਾਤ ਕੀਤੀ ਅਤੇ ਵਿਨੇਸ਼ ਦਾ ਹੌਸਲਾ ਅਫਜਾਈ ਕੀਤੀ। ਉਹਨਾਂ ਨੇ ਕਿਹਾ ਕਿ ਤੁਸੀਂ ਇਕ ਚੈਂਪੀਅਨ ਹੋ । ਦੱਸ ਦਈਏ ਕਿ ਪੈਰਿਸ ਓਲੰਪਿਕ ਤੋਂ ਡਿਸਕੁਆਲੀਫਾਈ ਹੋਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਕੁਸ਼ਤੀ ਤੋ ਸੰਨਿਆਸ ਲੈ ਲਿਆ ਹੈ ਜਿਸਦੇ ਕਰਕੇ ਅਭਿਨਵ ਬਿੰਦਰਾ ਨੇ ਮੁਲਾਕਾਤ ਕਰਕੇ ਵਿਨੇਸ਼ ਦਾ ਹੌਂਸਲਾ ਵਧਾਇਆ।
ਓਲੰਪਿਕ ਮੈਡਲ ਵਿਜੇਤਾ ਅਭਿਨਵ ਬਿੰਦਰਾ ਨੇ ਵਿਨੇਸ਼ ਫੋਗਾਟ ਦੇ ਨਾਲ ਮੁਲਾਕਾਤ ਕੀਤੀ
RELATED ARTICLES