HomePunjabi NewsLiberal Breakingਪੰਜਾਬ ਹਰਿਆਣਾ ਹਾਈਕੋਰਟ ਨੇ ਡੇਰਾ ਮੁਖੀ ਦੀ ਫ਼ਰਲੋ ਤੇ ਫ਼ੈਸਲਾ ਰੱਖਿਆ ਸੁਰੱਖਿਅਤ

ਪੰਜਾਬ ਹਰਿਆਣਾ ਹਾਈਕੋਰਟ ਨੇ ਡੇਰਾ ਮੁਖੀ ਦੀ ਫ਼ਰਲੋ ਤੇ ਫ਼ੈਸਲਾ ਰੱਖਿਆ ਸੁਰੱਖਿਅਤ

ਡੇਰਾ ਸਿਰਸਾ ਮੁਖੀ ਨੇ ਖੁਦ ਨੂੰ ਫਰਲੋ ਦੇ ਲਈ ਇਕ ਵਾਰ ਫ਼ਿਰ ਅਰਜੀ ਦਾਇਰ ਕੀਤੀ ਸੀ। SGPC ਨੇ ਡੇਰਾ ਮੁਖੀ ਦੀ ਫਰਲੋ ਵਾਲੀ ਮੰਗ ਦਾ ਵਿਰੋਧ ਕੀਤਾ ਹੈ। ਪੰਜਾਬ ਹਰਿਆਣਾ ਹਾਈਕੋਰਟ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖਿਆ ਹੈ।

RELATED ARTICLES

Most Popular

Recent Comments