HomePunjabi NewsLiberal Breakingਓਲੰਪਿਕ ਮੈਡਲ ਵਿਜੇਤਾ ਅਭਿਨਵ ਬਿੰਦਰਾ ਨੇ ਵਿਨੇਸ਼ ਫੋਗਾਟ ਦੇ ਨਾਲ ਮੁਲਾਕਾਤ ਕੀਤੀ

ਓਲੰਪਿਕ ਮੈਡਲ ਵਿਜੇਤਾ ਅਭਿਨਵ ਬਿੰਦਰਾ ਨੇ ਵਿਨੇਸ਼ ਫੋਗਾਟ ਦੇ ਨਾਲ ਮੁਲਾਕਾਤ ਕੀਤੀ

ਓਲੰਪਿਕ ਮੈਡਲ ਵਿਜੇਤਾ ਅਭਿਨਵ ਬਿੰਦਰਾ ਨੇ ਵਿਨੇਸ਼ ਫੋਗਾਟ ਦੇ ਨਾਲ ਮੁਲਾਕਾਤ ਕੀਤੀ ਅਤੇ ਵਿਨੇਸ਼ ਦਾ ਹੌਸਲਾ ਅਫਜਾਈ ਕੀਤੀ। ਉਹਨਾਂ ਨੇ ਕਿਹਾ ਕਿ ਤੁਸੀਂ ਇਕ ਚੈਂਪੀਅਨ ਹੋ । ਦੱਸ ਦਈਏ ਕਿ ਪੈਰਿਸ ਓਲੰਪਿਕ ਤੋਂ ਡਿਸਕੁਆਲੀਫਾਈ ਹੋਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਕੁਸ਼ਤੀ ਤੋ ਸੰਨਿਆਸ ਲੈ ਲਿਆ ਹੈ ਜਿਸਦੇ ਕਰਕੇ ਅਭਿਨਵ ਬਿੰਦਰਾ ਨੇ ਮੁਲਾਕਾਤ ਕਰਕੇ ਵਿਨੇਸ਼ ਦਾ ਹੌਂਸਲਾ ਵਧਾਇਆ।

RELATED ARTICLES

Most Popular

Recent Comments