ਕੇਂਦਰੀ ਬਜਟ ‘ਤੇ ਕਾਂਗਰਸੀ MP ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਚੰਨੀ ਨੇ ਕਿਹਾ ਹੈ ਕਿ “ਸਾਡੇ ਨਾਲ ਤਾਂ ਉਹ ਹੋਈ ਖੋਦਣ ਗਏ ਪਹਾੜ ਨਿਕਲਿਆ ਚੂਹਾ ਵੀ ਨਹੀਂ ਬਜਟ ‘ਚ ਪੰਜਾਬ ਦਾ ਨਾਮ ਤੱਕ ਨਹੀਂ ਲਿਆ ਪੰਜਾਬ ਨੂੰ ਕੋਈ ਮਦਦ ਨਹੀਂ ਦਿੱਤੀ”
ਬਜਟ ਬਾਰੇ MP ਚੰਨੀ ਦਾ ਬਿਆਨ “ਸਾਡੇ ਨਾਲ ਤਾਂ ਉਹ ਹੋਈ ਖੋਦਣ ਗਏ ਪਹਾੜ ਨਿਕਲਿਆ ਚੂਹਾ ਵੀ ਨਹੀਂ”
RELATED ARTICLES