HomePunjabi NewsLiberal Breakingਬਜਟ ਬਾਰੇ MP ਚੰਨੀ ਦਾ ਬਿਆਨ "ਸਾਡੇ ਨਾਲ ਤਾਂ ਉਹ ਹੋਈ ਖੋਦਣ...

ਬਜਟ ਬਾਰੇ MP ਚੰਨੀ ਦਾ ਬਿਆਨ “ਸਾਡੇ ਨਾਲ ਤਾਂ ਉਹ ਹੋਈ ਖੋਦਣ ਗਏ ਪਹਾੜ ਨਿਕਲਿਆ ਚੂਹਾ ਵੀ ਨਹੀਂ”

ਕੇਂਦਰੀ ਬਜਟ ‘ਤੇ ਕਾਂਗਰਸੀ MP ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਚੰਨੀ ਨੇ ਕਿਹਾ ਹੈ ਕਿ “ਸਾਡੇ ਨਾਲ ਤਾਂ ਉਹ ਹੋਈ ਖੋਦਣ ਗਏ ਪਹਾੜ ਨਿਕਲਿਆ ਚੂਹਾ ਵੀ ਨਹੀਂ ਬਜਟ ‘ਚ ਪੰਜਾਬ ਦਾ ਨਾਮ ਤੱਕ ਨਹੀਂ ਲਿਆ ਪੰਜਾਬ ਨੂੰ ਕੋਈ ਮਦਦ ਨਹੀਂ ਦਿੱਤੀ”

RELATED ARTICLES

Most Popular

Recent Comments