ਆਗਾਮੀ ਭਾਰਤ ਸ਼੍ਰੀਲੰਕਾ ਇੱਕ ਰੋਜ਼ਾ ਲੜੀ ਦੇ ਲਈ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਉਪਲਬਧ ਰਹਿਣਗੇ। ਜਾਣਕਾਰੀ ਦੇ ਮੁਤਾਬਕ ਦੋਨਾਂ ਨੂੰ ਟੀਮ ਵਿੱਚ ਚੁਣਿਆ ਜਾ ਸਕਦਾ ਹੈ ।ਨਵੇਂ ਹੈਡ ਕੋਚ ਗੌਤਮ ਗੰਭੀਰ ਨੇ ਰੋਹਿਤ ਸ਼ਰਮਾ ਦੇ ਨਾਲ ਸੰਪਰਕ ਕੀਤਾ ਸੀ। ਜਿਸ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ। ਫਿਲਹਾਲ ਟੀਮ ਦਾ ਐਲਾਨ ਨਹੀਂ ਕੀਤਾ ਹੈ।
ਭਾਰਤ ਸ਼੍ਰੀਲੰਕਾ ਇੱਕ ਰੋਜ਼ਾ ਲੜੀ ਦੇ ਲਈ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਰਹਿਣਗੇ ਉਪਲਬਧ
RELATED ARTICLES