ਭਾਰਤੀ ਕ੍ਰਿਕਟ ਟੀਮ ਸ਼੍ਰੀਲੰਕਾ ਦੌਰੇ ਤੇ ਜਾਣ ਵਾਲੀ ਹੈ ਹਾਰਦਿਕ ਪਾਂਡਿਆਂ ਨੇ ਨਿੱਜੀ ਕਾਰਨਾ ਕਰਕੇ ਦੌਰੇ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ ਹੈ ਜਿਸ ਤੋਂ ਬਾਅਦ ਹੁਣ ਟੀ20 ਟੀਮ ਦਾ ਕਪਤਾਨ ਸੂਰਿਆ ਕੁਮਾਰ ਯਾਦਵ ਨੂੰ ਬਣਾਇਆ ਜਾ ਸਕਦਾ ਹੈ । ਇਹ ਵੀ ਚਰਚਾਵਾਂ ਹਨ ਕਿ ਆਪਣੀ ਫਿਟਨੈਸ ਅਤੇ ਨਿਜੀ ਕਾਰਨਾ ਦੇ ਕਰਕੇ SKY ਨੂੰ ਪ੍ਰਮਾਨੈਂਟ ਕਪਤਾਨ ਬਣਾਇਆ ਜਾ ਸਕਦਾ ਹੈ।
ਭਾਰਤੀ ਕ੍ਰਿਕਟ ਟੀਮ ਦੇ ਸ਼੍ਰੀਲੰਕਾ ਦੌਰੇ ਲਈ ਸੂਰਿਆ ਕੁਮਾਰ ਯਾਦਵ ਬਣੇ ਕਪਤਾਨ
RELATED ARTICLES