HomePunjabi NewsLiberal Breakingਭਾਰਤੀ ਕ੍ਰਿਕਟ ਟੀਮ ਦੇ ਸ਼੍ਰੀਲੰਕਾ ਦੌਰੇ ਲਈ ਸੂਰਿਆ ਕੁਮਾਰ ਯਾਦਵ ਬਣੇ ਕਪਤਾਨ

ਭਾਰਤੀ ਕ੍ਰਿਕਟ ਟੀਮ ਦੇ ਸ਼੍ਰੀਲੰਕਾ ਦੌਰੇ ਲਈ ਸੂਰਿਆ ਕੁਮਾਰ ਯਾਦਵ ਬਣੇ ਕਪਤਾਨ

ਭਾਰਤੀ ਕ੍ਰਿਕਟ ਟੀਮ ਸ਼੍ਰੀਲੰਕਾ ਦੌਰੇ ਤੇ ਜਾਣ ਵਾਲੀ ਹੈ ਹਾਰਦਿਕ ਪਾਂਡਿਆਂ ਨੇ ਨਿੱਜੀ ਕਾਰਨਾ ਕਰਕੇ ਦੌਰੇ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ ਹੈ ਜਿਸ ਤੋਂ ਬਾਅਦ ਹੁਣ ਟੀ20 ਟੀਮ ਦਾ ਕਪਤਾਨ ਸੂਰਿਆ ਕੁਮਾਰ ਯਾਦਵ ਨੂੰ ਬਣਾਇਆ ਜਾ ਸਕਦਾ ਹੈ । ਇਹ ਵੀ ਚਰਚਾਵਾਂ ਹਨ ਕਿ ਆਪਣੀ ਫਿਟਨੈਸ ਅਤੇ ਨਿਜੀ ਕਾਰਨਾ ਦੇ ਕਰਕੇ SKY ਨੂੰ ਪ੍ਰਮਾਨੈਂਟ ਕਪਤਾਨ ਬਣਾਇਆ ਜਾ ਸਕਦਾ ਹੈ।

RELATED ARTICLES

Most Popular

Recent Comments