ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ ਖੇਡਿਆ ਜਾਵੇਗਾ। ਟੀਮ ਇੰਡੀਆ ਇਸ ਸੀਰੀਜ਼ ‘ਚ 2-1 ਨਾਲ ਅੱਗੇ ਹੈ ਅਤੇ ਅੱਜ ਦਾ ਮੈਚ ਜਿੱਤ ਕੇ ਉਹ ਸੀਰੀਜ਼ ਵੀ ਜਿੱਤ ਲਵੇਗੀ। ਜ਼ਿੰਬਾਬਵੇ ਭਾਰਤ ਖਿਲਾਫ ਹੁਣ ਤੱਕ ਇਕ ਵੀ ਟੀ-20 ਸੀਰੀਜ਼ ਨਹੀਂ ਜਿੱਤ ਸਕਿਆ ਹੈ। ਦੋਵਾਂ ਵਿਚਾਲੇ ਹੁਣ ਤੱਕ ਤਿੰਨ ਸੀਰੀਜ਼ ਖੇਡੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ‘ਚ ਭਾਰਤ ਨੇ 2 ਜਿੱਤੇ ਅਤੇ ਇਕ ਡਰਾਅ ਰਿਹਾ।
ਭਾਰਤ ਅਤੇ ਜ਼ਿੰਮਬਾਵੇ ਵਿੱਚਕਾਰ ਅੱਜ ਚੋਥਾ ਟੀ 20 ਮੈਚ
RELATED ARTICLES