ਜਲੰਧਰ ਪੱਛਮੀ ਜਿਮਨੀ ਚੋਣਾਂ ਜਿੱਤ ਹਾਸਲ ਕਰਨ ਦੇ ਲਈ ਭਾਜਪਾ ਪੂਰੀ ਤਰਹਾਂ ਤਿਆਰੀ ਵਿੱਚ ਜੁੱਟ ਗਈ ਹੈ। ਭਾਜਪਾ ਨੇ ਇਹਨਾਂ ਚੋਣਾਂ ਦੇ ਪ੍ਰਚਾਰ ਲਈ 38 ਆਗੂਆਂ ਦੇ ਨਾਮ ਵਾਲੇ ਲਿਸਟ ਜਾਰੀ ਕੀਤੀ ਹੈ । ਜੋ ਕਿ ਸਟਾਰ ਪ੍ਰਚਾਰਕ ਦੇ ਤੌਰ ਤੇ ਚੋਣ ਪ੍ਰਚਾਰ ਕਰਨਗੇ। ਇਸ ਦੇ ਵਿੱਚ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਸੁਸ਼ੀਲ ਕੁਮਾਰ ਰਿੰਕੂ ਦੇ ਨਾਮ ਮੁੱਖ ਹਨ।
ਜਲੰਧਰ ਪੱਛਮੀ ਜਿਮਨੀ ਚੋਣਾਂ ਭਾਜਪਾ ਨੇ 38 ਚੋਣ ਪ੍ਰਚਾਰਕਾਂ ਦੀ ਲਿਸਟ ਕੀਤੀ ਜਾਰੀ
RELATED ARTICLES