HomePunjabi NewsLiberal Breakingਬ੍ਰੇਕਿੰਗ : ਨਵਜੋਤ ਕੌਰ ਸਿੱਧੂ ਨੇ ਆਪਣੇ ਬਿਆਨ ਤੋਂ ਲਿਆ ਯੂ ਟਰਨ

ਬ੍ਰੇਕਿੰਗ : ਨਵਜੋਤ ਕੌਰ ਸਿੱਧੂ ਨੇ ਆਪਣੇ ਬਿਆਨ ਤੋਂ ਲਿਆ ਯੂ ਟਰਨ

ਪੰਜਾਬ ਕਾਂਗਰਸ ਵਿੱਚ ਹਲਚਲ ਮਚਾ ਦੇਣ ਵਾਲੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਆਪਣਾ ਸੁਰ ਬਦਲ ਲਿਆ ਹੈ। ਨਵਜੋਤ ਕੌਰ ਨੇ ਕਿਹਾ, “ਮੈਂ ਕਦੇ ਨਹੀਂ ਕਿਹਾ ਕਿ ਟਿਕਟਾਂ 5-5 ਕਰੋੜ ਰੁਪਏ ਵਿੱਚ ਵਿਕੀਆਂ ਸਨ। ਮੈਨੂੰ ਨਹੀਂ ਪਤਾ ਕਿ 500 ਕਰੋੜ ਰੁਪਏ ਦਾ ਮੁੱਦਾ ਕਿੱਥੋਂ ਆਇਆ; ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਮੈਂ ਰਾਜਾ ਵੜਿੰਗ ਨੂੰ ਪ੍ਰਧਾਨ ਨਹੀਂ ਮੰਨਦੀ।”

RELATED ARTICLES

Most Popular

Recent Comments