HomePunjabi NewsLiberal Breakingਜਲੰਧਰ ਪੱਛਮੀ ਜਿਮਨੀ ਚੋਣਾਂ ਭਾਜਪਾ ਨੇ 38 ਚੋਣ ਪ੍ਰਚਾਰਕਾਂ ਦੀ ਲਿਸਟ ਕੀਤੀ...

ਜਲੰਧਰ ਪੱਛਮੀ ਜਿਮਨੀ ਚੋਣਾਂ ਭਾਜਪਾ ਨੇ 38 ਚੋਣ ਪ੍ਰਚਾਰਕਾਂ ਦੀ ਲਿਸਟ ਕੀਤੀ ਜਾਰੀ

ਜਲੰਧਰ ਪੱਛਮੀ ਜਿਮਨੀ ਚੋਣਾਂ ਜਿੱਤ ਹਾਸਲ ਕਰਨ ਦੇ ਲਈ ਭਾਜਪਾ ਪੂਰੀ ਤਰਹਾਂ ਤਿਆਰੀ ਵਿੱਚ ਜੁੱਟ ਗਈ ਹੈ। ਭਾਜਪਾ ਨੇ ਇਹਨਾਂ ਚੋਣਾਂ ਦੇ ਪ੍ਰਚਾਰ ਲਈ 38 ਆਗੂਆਂ ਦੇ ਨਾਮ ਵਾਲੇ ਲਿਸਟ ਜਾਰੀ ਕੀਤੀ ਹੈ । ਜੋ ਕਿ ਸਟਾਰ ਪ੍ਰਚਾਰਕ ਦੇ ਤੌਰ ਤੇ ਚੋਣ ਪ੍ਰਚਾਰ ਕਰਨਗੇ। ਇਸ ਦੇ ਵਿੱਚ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਸੁਸ਼ੀਲ ਕੁਮਾਰ ਰਿੰਕੂ ਦੇ ਨਾਮ ਮੁੱਖ ਹਨ।

RELATED ARTICLES

Most Popular

Recent Comments