ਅਮਰੀਕਾ: ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਯੂਕਰੇਨ ਨੂੰ ਨਵੇਂ ਰਾਸ਼ਟਰਪਤੀ ਦੀ ਲੋੜ ਹੈ। ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸ਼ਾਂਤੀ ਚਾਹੁਣ ਵਾਲਾ ਦੱਸਿਆ। ਰਿਪੋਰਟ ਮੁਤਾਬਕ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅਮਰੀਕਾ ਅਤੇ ਰੂਸ ਵਿਚਾਲੇ ਡੀਜ਼ਲ ਸਬੰਧੀ ਸਮਝੌਤੇ ਦਾ ਵਿਰੋਧ ਕੀਤਾ ਸੀ। ਟਰੰਪ ਦੇ ਇਸ ਬਿਆਨ ਨਾਲ ਰੂਸ-ਯੂਕਰੇਨ ਜੰਗ, ਸ਼ਾਂਤੀ ਵਾਰਤਾ ਅਤੇ ਦੋਵਾਂ ਦੇਸ਼ਾਂ ਦੀ ਲੀਡਰਸ਼ਿਪ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੋ ਗਈ ਹੈ।
ਬ੍ਰੇਕਿੰਗ : ਟਰੰਪ ਨੇ ਕਿਹਾ ਯੂਕਰੇਨ ਨੂੰ ਨਵੇਂ ਰਾਸ਼ਟਰਪਤੀ ਦੀ ਲੋੜ, ਪੁਤਿਨ ਨੂੰ ਸ਼ਾਂਤੀ ਦਾ ਇੱਛੁਕ ਦੱਸਿਆ, ਜ਼ੇਲੈਂਸਕੀ ਨੇ ਅਮਰੀਕਾ-ਰੂਸ ਡੀਜ਼ਲ ਸਮਝੌਤੇ ਦਾ ਕੀਤਾ ਸੀ ਵਿਰੋਧ
RELATED ARTICLES


