ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਅਦਾਕਾਰ ਅਮਿਤਾਭ ਬੱਚਨ ਨੂੰ ਆਪਣੇ ਪਰਸਨੈਲਿਟੀ ਰਾਈਟਸ ਕੇਸ ਦੀ ਕਾਰਵਾਈ ਜਾਰੀ ਰੱਖਣ ਲਈ ਖ਼ੁਦ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਪੁਰਸ਼ੈੰਦਰ ਕੁਮਾਰ ਕੌਰਵ ਨੇ ਸ਼ੁੱਕਰਵਾਰ ਨੂੰ ਇਹ ਨਿਰਦੇਸ਼ ਜਾਰੀ ਕੀਤਾ। ਅਦਾਲਤ ਨੇ ਕੁਝ ਪ੍ਰਤੀਵਾਦੀਆਂ ਨਾਲ ਹੋਏ ਸਮਝੌਤੇ ਦੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਬੱਚਨ ਨੂੰ 16 ਨਵੰਬਰ 2026 ਤੱਕ ਦਾ ਸਮਾਂ ਦਿੱਤਾ ਹੈ।
ਬ੍ਰੇਕਿੰਗ : ਦਿੱਲੀ ਹਾਈ ਕੋਰਟ ਦਾ ਨਿਰਦੇਸ਼, ਅਮਿਤਾਭ ਬੱਚਨ ਨੂੰ ਪਰਸਨੈਲਿਟੀ ਰਾਈਟਸ ਕੇਸ ਜਾਰੀ ਰੱਖਣ ਲਈ ਖ਼ੁਦ ਅਦਾਲਤ ਵਿੱਚ ਹੋਣਾ ਪਵੇਗਾ ਪੇਸ਼
RELATED ARTICLES


