ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਅਹੁਦਾ ਸੰਭਾਲਣ ਮੌਕੇ ਸੂਬੇ ਵਿੱਚ ਸਾਫ਼-ਸੁਥਰੀ ਅਤੇ ਅਸੂਲਾਂ ਵਾਲੀ ਸਿਆਸਤ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਅੰਦਰ ਜਾਂ ਬਾਹਰ ਕਿਸੇ ਤਰ੍ਹਾਂ ਦੀ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਨਗੇ। ਪਹਿਲੇ ਨਰਾਤੇ ਮੌਕੇ ਵਰ੍ਹਦੇ ਮੀਂਹ ਦੌਰਾਨ ਹੋਏ ਸਮਾਗਮ ਵਿੱਚ ਪਰਗਟ ਸਿੰਘ ਨੇ ਆਪਣੀ ਸਿਆਸੀ ਦਿਸ਼ਾ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਤਰਜੀਹ ਅਸੂਲਾਂ ’ਤੇ ਆਧਾਰਿਤ ਸਿਆਸਤ ਹੋਵੇਗੀ।
ਬ੍ਰੇਕਿੰਗ : ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਅਹੁਦਾ ਸੰਭਾਲਦਿਆਂ ਸਾਫ਼-ਸੁਥਰੀ ਸਿਆਸਤ ਕਰਨ ਅਤੇ ਬਦਲਾਖੋਰੀ ਤੋਂ ਦੂਰ ਰਹਿਣ ਦਾ ਦਿੱਤਾ ਸੁਨੇਹਾ
RELATED ARTICLES


